Sunday, September 05, 2010
   
Text Size

Welcome to the Frontpage

ਪੰਜਾਬ ’ਚ ਸਵਾਈਨ ਫਲੂ ਨਾਲ ਮਹਿਲਾ ਦੀ ਮੌਤ

ਅੰਮ੍ਰਿਤਸਰ, 10 ਅਗਸਤ (ਹ.ਬ.) : ਸਵਾਈਨ ਫਲੂ ਤੋਂ ਪੀੜ੍ਹਤ ਜੀਐਨਡੀਯੂ ਕਰਮਚਾਰੀ ਮਾਲਤੀ ਦੇਵੀ ਦਾ ਦਿਹਾਂਤ ਹੋ ਗਿਆ ਹੈ। ਮਾਲਤੀ ਦੇਵੀ ਨੇ ਛੇਹਰਟਾ ਸਥਿਤ ਅਰੋੜਾ ਹਸਪਤਾਲ ’ਚ ਬੀਤੀ ਸਵੇਰ ਅੰਤਿਮ ਸਾਹ ਲਈ। ਅੰਮ੍ਰਿਤਸਰ ’ਚ ਸਵਾਈਨ ਫਲੂ ਨਾਲ ਮਰਨ ਵਾਲੀ ਮਾਲਤੀ ਦੇਵੀ ਪਹਿਲੀ ਮਰੀਜ਼ ਹੈ। ਮਾਲਤੀ ਦੇਵੀ ਦੇ ਬੇਟੇ ਸੁਭਾਸ਼ ਨੇ ਦੋਸ਼ ਲਗਾਇਆ ਹੈ ਕਿ ਸਿਵਲ ਹਸਪਤਾਲ ’ਚ ਮੈਡੀਕਲ ਡਾਕਟਰ ਹਰਦੀਪ ਸਿੰਘ ਨੇ ਸਵਾਈਨ ਫਲੂ ਨਾਲ ਪੀੜ੍ਹਤ ਉਸ ਦੀ ਮਾਂ ਨੂੰ ਹਸਪਤਾਲ ’ਚ ਦਾਖ਼ਲ ਨਹੀਂ ਕੀਤਾ ਸੀ। ਦੂਜੇ ਪਾਸੇ ਡਾ. ਹਰਦੀਪ ਸਿੰਘ ਨੇ ਦੱਸਿਆ ਕਿ ਮਾਲਤੀ ਦੇਵੀ ਦਾ ਇਲਾਜ ਅਰੋੜਾ ਹਸਪਤਾਲ ’ਚ ਚੱਲ ਰਿਹਾ ਸੀ। ਉਥੇ ਉਹ ਵੈਂਟੀਲੇਟਰ ’ਤੇ ਸੀ।

 
 

Page 121 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |