Sunday, September 05, 2010
   
Text Size

Welcome to the Frontpage

ਲੁਧਿਆਣਾ ਦੇ ਨੌਜਵਾਨ ’ਤੇ ਆਸਟ੍ਰੇਲੀਆ ’ਚ ਹਮਲਾ

ਲੁਧਿਆਣਾ, 9 ਅਗਸਤ (ਹ.ਬ.) : ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਨਾਲ ਲਗਾਤਾਰ ਹੋ ਰਹੀ ਵਾਰਦਾਤਾਂ ਦੇ ਤਹਿਤ ਇਕ ਹੋਰ ਭਾਰਤੀ ਨੌਜਵਾਨ ਰਾਜਵੀਰ ਸਿੰਘ ’ਤੇ ਬੀਤੀ ਰਾਤ ਕਾਤਲਾਨਾ ਹਮਲਾ ਕੀਤਾ ਗਿਆ। ਜਿਸ ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ। ਲੁਧਿਆਣਾ ਦੇ ਤਾਜਪੁਰ ਇਲਾਕੇ ਦੇ ਰਹਿਣ ਵਾਲੇ ਪੀੜਤ ਪਰਿਵਾਰ ਨੇ ਉਥੇ ਦੀ ਸਰਕਾਰ ਤੋਂ ਭਾਰਤੀ ਵਿਦਿਅਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀ ਮੰਗ ਕੀਤੀ ਹੈ। ਰਾਜਬੀਰ ਦੇ ਪਿਤਾ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ’ਤੇ ਪਿਛਲੀ ਰਾਤ ਹਮਲਾ ਕੀਤਾ ਗਿਆ ਹੈ। ਭਾਰਤੀ ਸਮੇਂ ਦੇ ਅਨੁਸਾਰ ਸ਼ਾਮੀਂ 7.30 ਵਜੇ ਉਨ੍ਹਾਂ ਨੂੰ ਉਥੋਂ ਦਾ ਪੁੱਤਰ ਦਾ ਫੋਨ ਆਇਆ ਕਿ ਦੋ ਨੌਜਵਾਨ ਉਸ ਦੇ ਘਰ ਵਿਚ ਜ਼ਬਰਦਸਤੀ ਵੜ ਗਏ। ਉਹ ਲੋਕ ਉਸ ਨੂੰ ਬਾਹਰ ਲੈ ਜਾਣਾ ਚਾਹੁੰਦੇ ਹਨ। ਉਸ ਤੋਂ ਬਾਅਦ ਉਸ ਦੇ ਪੁੱਤਰ ਦਾ ਫੋਨ ਕਟ ਗਿਆ। ਦੋ ਘੰਟੇ ਲਗਾਤਾਰ ਫੋਨ ਕਰਨ ਤੋਂ ਬਾਅਦ ਉਨ੍ਹਾਂ ਦਾ ਫੋਨ ਚੁੱਕਿਆ ਗਿਆ ਤਾਂ ਉਹ ਕਿਸੇ ਹਸਪਤਾਲ ਵਿਚ ਦੱਸਿਆ ਗਿਆ ਜਿਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਰਾਜਵੀਰ 2008 ਵਿਚ ਪੜ੍ਹਾਈ ਦੇ ਲਈ ਮੈਲਬੌਰਨ ਗਿਆ ਸੀ। ਹੁਣ ਉਹ ਸਿੱਖਿਆ ਪੂਰੀ ਕਰਨ ਤੋਂ ਬਾਅਦ ਬ੍ਰਿਸਬੇਨ ਵਿਚ ਰਹਿ ਰਿਹਾ ਸੀ। ਪੀੜਤ ਘਰ ਵਾਲਿਆਂ ਦੀ ਮੰਗ ਸੀ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਸਟ੍ਰੇਲੀਆ ਸਰਕਾਰ ’ਤੇ ਦਬਾਅ ਬਣਾ ਕੇ ਇੱਥੋਂ ਗਏ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਅਤੇ ਨਸਲਭੇਦੀ ਘਟਨਾਵਾਂ ’ਤੇ ਸਖ਼ਤੀ ਨਾਲ ਪਾਬੰਦੀ ਲਗਾਵੇ।

 
 

Page 126 of 659

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |