Welcome to the Frontpage
Sunday, 05 September 2010 16:09
ਵਣਜ ਸਕਤਰ ਰਾਹੁਲ ਖੁਲਰ ਨੇ ਇ¤ਥੇ ਪਤਰਕਾਰਾਂ ਨਾਲ ਗੁਫ਼ਤਗੂ ਦੌਰਾਨ ਦ¤ਸਿਆ ਕਿ ਇਸ ਮਸਲੇ ਦੇ ਹਲ ਲਈ ਦੋਵੇਂ ਧਿਰਾਂ ਜ਼ੋਰ ਲਾ ਰਹੀਆਂ ਹਨ। ਇਸ ਮਸਲੇ ਬਾਰੇ ਅਜੇ ਪਿਛਲੇ ਹਫ਼ਤੇ ਹੀ ਅਮਰੀਕਾ ਵਲੋਂ ਮਾਈਕਲ ਪੁਨਕੇ ਅਤੇ ਫਲੋਰਿਡਾ ਦੇ ਸੈਨੇਟਰ ਜਾਰਜ ਲੇਮੀਕਸ ਉਨ੍ਹਾਂ ਨੂੰ ਮਿਲੇ ਹਨ। ਯਾਦ ਰਹੇ ਕਿ ਦੋਹਾਂ ਦੇਸ਼ਾਂ ਦੀ ਵਪਾਰ ਨੀਤੀ ਬਾਰੇ ਛੇਤੀ ਹੀ ਵਿਸ਼ੇਸ਼ ਮੀਟਿੰਗ ਹੋ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਵੰਬਰ ਵਿਚ ਭਾਰਤ ਦੌਰੇ ’ਤੇ ਆ ਰਹੇ ਹਨ।
More Articles...
Page 9 of 669







