Sunday, September 05, 2010
   
Text Size

ਭਾਰਤ ’ਚ ਖਾਨਦਾਨ ਦੀ ਇੱਜ਼ਤ ਖਾਤਰ ਹਰ ਸਾਲ ਹੁੰਦੇ ਹਨ 1000 ਕਤਲ

ਲੰਡਨ, 5 ਜੁਲਾਈ (ਹ.ਬ.) -ਭਾਰਤ ਵਿ¤ਚ ਹਰ ਸਾਲ ਅਣਖ ਦੇ ਨਾਂ ’ਤੇ 1000 ਤੋਂ ਵ¤ਧ ਕਤਲ ਕੀਤੇ ਜਾਂਦੇ ਹਨ। ਇਥੇ ਦੇ ਕਾਨੂੰਨੀ ਮਾਹਰਾਂ ਨੇ ਦਾਅਵਾ ਕੀਤਾ ਅਤੇ ਸੁਝਾਅ ਦਿ¤ਤਾ ਕਿ ਭਾਰਤ ਨੂੰ ਇਨ੍ਹਾਂ ਘਿਨਾਉਣੇ ਅਪਰਾਧਾਂ ਨੂੰ ਠ¤ਲ੍ਹ ਪਾਉਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ। ਇਥੇ ਲੰਡਨ ਮੈਟਰੋਪੋਲੀਟਨ ਯੂਨੀਵਰਸਿਟੀ ਵ¤ਲੋਂ ਬਾਲ ਅਗਵਾ, ਜ਼ਬਰੀ ਵਿਆਹਾਂ ਬਾਰੇ ਕਾਰਵਾਈ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੇ ਕਾਨੂੰਨੀ ਮਾਹਰ ਅਨਿਲ ਮਲਹੋਤਰਾ ਅਤੇ ਉਸ ਦੇ ਭਰਾ ਰਣਜੀਤ ਮਲਹੋਤਰਾ ਨੇ ਕਿਹਾ ਕਿ ਪ੍ਰਪੰਰਾ ਵਾਦੀ ਸਮਾਜਾਂ ਅੰਦਰ ਅਣਖ ਦੇ ਨਾਂ ’ਤੇ ਕੀਤੇ ਜਾਂਦੇ ਕਤਲਾਂ ਨੂੰ ਮਾਨਤਾ ਦਿ¤ਤੀ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਪ¤ਛਮੀ ਉ¤ਤਰ ਪ੍ਰਦੇਸ਼ ਵਿ¤ਚ ਇਹ ਵਰਤਾਰਾ ਆਮ ਚਲਦਾ ਹੈ। ਇਹ ਮੁਸਲਿਮ ਭਾਈਚਾਰੇ ਵਿ¤ਚ ਹੀ ਨਹੀਂ, ਸਗੋਂ ਸਿ¤ਖਾਂ ਅਤੇ ਹਿੰਦੂਆਂ ਵਿ¤ਚ ਵੀ ਚਲਦਾ ਹੈ। ਹਾਲਾਂਕਿ ਭਾਰਤ ਵਿ¤ਚ ਅਣਖ ਦੇ ਨਾਂ ’ਤੇ ਕੀਤੇ ਜਾਂਦੇ ਕਤਲਾਂ ਬਾਰੇ ਦੇਸ਼ ਵਿਆਪੀ ਅੰਕੜੇ ਨਹੀਂ ਮਿਲਦੇ, ਪਰ ਉਨ੍ਹਾਂ ਭਾਰਤੀ ਜਨਵਾਦੀ ਇਸਤਰੀ ਸਭਾ ਵ¤ਲੋਂ ਇਕ¤ਤਰ ਕੀਤੇ ਅੰਕੜਿਆਂ ਦਾ ਹਵਾਲਾ ਦਿ¤ਤਾ ਜਿਨ੍ਹਾਂ ਮੁਤਾਬਕ ਹਰਿਆਣਾ, ਪੰਜਾਬ ਅਤੇ ਉ¤ਤਰ ਪ੍ਰਦੇਸ਼ ਵਿ¤ਚ ਲਗਪਗ 900 ਕਤਲ ਹੁੰਦੇ ਹਨ, ਜਦਕਿ 100 ਤੋਂ 300 ਕਤਲ ਬਾਕੀ ਭਾਰਤ ਵਿ¤ਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿ¤ਚ ਅਣਖ ਦੇ ਨਾਂ ‘ਤੇ ਕੀਤੇ ਜਾਂਦੇ ਕਤਲਾਂ ਦੀ ਕੁ¤ਲ ਸੰਖਿਆ ਵੀ ਓਨੀ ਹੈ ਜਿੰਨੀ ਖੋਜਕਾਰ ਪਾਕਿਸਤਾਨ ਲਈ ਮੰਨਦੇ ਹਨ, ਜਿ¤ਥੇ ਦੁਨੀਆ ਵਿ¤ਚ ਸਭ ਤੋਂ ਵ¤ਧ ਅਣਖ ਦੇ ਨਾਂ ‘ਤੇ ਕੀਤੇ ਹੁੰਦੇ ਮੰਨੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗ੍ਰਹਿ ਮਾਮਲੇ ਅਤੇ ਕਾਨੂੰਨ ਤੇ ਨਿਆਂ ਮੰਤਰਾਲੇ ਅਣਖ ਦੇ ਨਾਂ ‘ਤੇ ਕੀਤੇ ਜਾਂਦੇ ਕਤਲਾਂ ਨੂੰ ਪ੍ਰੀਭਾਸ਼ਤ ਕਰਨ ਲਈ ਭਾਰਤੀ ਦੰਡ ਵਿਧਾਨ ਨੂੰ ਸੋਧਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਹਾਲ ਹੀ ਵਿ¤ਚ ਅਣਖ ਦੇ ਨਾਂ ‘ਤੇ ਹੋਏ ਕਤਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਅਤੇ ਅ¤ਠ ਸੂਬਾਈ ਸਰਕਾਰਾਂ ਨੂੰ ਇਸ ਵਹਿਸ਼ੀ ਕਾਰੇ ਨੂੰ ਰੋਕਣ ਲਈ ਚੁ¤ਕੇ ਕਦਮਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਸ੍ਰੀ ਅਨਿਲ ਮਲਹੋਤਰਾ ਨੇ ‘ਦੇਸ਼ਾਂ ਵਿਚਕਾਰ ਮਾਪਿਆਂ ਤੇ ਬ¤ਚਿਆਂ ਦੇ ਵਿਛੋੜੇ ਅਤੇ ਕਾਨੂੰਨ’ ਬਾਰੇ ਇਕ ਵ¤ਖਰੇ ਪੇਪਰ ਵਿ¤ਚ ਕਿਹਾ ਕਿ 130 ਦੇਸ਼ਾਂ ਵਿ¤ਚ ਵਸਦੇ 3 ਕਰੋੜ ਤੋਂ ਵ¤ਧ ਪਰਵਾਸੀ ਭਾਰਤੀ ਭਾਈਚਾਰੇ ਵਿ¤ਚ ਬ¤ਚਿਆਂ ਨੂੰ ਲੈ ਕੇ ਮਾਪਿਆਂ ਦਰਮਿਆਨ ਵ¤ਡੇ ਪ¤ਧਰ ’ਤੇ ਝਗੜੇ ਚਲਦੇ ਹਨ।

 

Weather

54°
12°
°F | °C
Mostly Cloudy
Humidity: 94%
Wind: W at 12 mph
Sun

55 | 68
12 | 20
Mon

67 | 78
19 | 25
Tue

63 | 85
17 | 29
Wed

57 | 69
13 | 20
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |