Sunday, September 05, 2010
   
Text Size

ਬ੍ਰਿਟੇਨ ਵਿਚ ਇਕ ਤਿਹਾਈ ਬੱਚੇ ਡਰਦੇ ਨੇ ਸ਼ਰਾਬ ਤੋਂ

  ¦ਡਨ,  6 ਜੁਲਾਈ  (ਹ. ਬ.) : ਬ੍ਰਿਟੇਨ ਵਿਚ ਇਕ ਤਿਹਾਈ ਬੱਚੇ ਵੱਡਿਆਂ ਨੂੰ ਨਸ਼ੇ ਵਿਚ ਟੁੱਲ ਜਾਂ ਸ਼ਰਾਬ ਪੀਂਦਾ ਦੇਖ ਕੇ ਡਰ ਜਾਂਦੇ ਹਨ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਚਾਈਲਡਵਾਈਜ਼ ਫਾਰ ਬੀ. ਬੀ. ਸੀ. ਨਿਊਜ਼ ਰਾਊਂਡ ਨੇ 1200 ਤੋਂ ਜ਼ਿਆਦਾ ਬੱਚਿਆਂ ’ਤੇ ਕੀਤੇ ਗਏ ਸਰਵੇਖਣ ਵਿਚ ਪਾਇਆ ਹੈ ਕਿ 50 ਫੀਸਦੀ ਬੱਚਿਆਂ ਲਈਆਪਣੇ ਮਾਤਾ ਪਿਤਾ ਨੂੰ ਸ਼ਰਾਬ ਦੇ ਨਸ਼ੇ ਵਿਚ ਧੁੱਤ ਦੇਖਿਆ ਹੈ। ਇਹ ਸਰਵੇਖਣ 10 ਤੋਂ 14 ਸਾਲ ਦੇ ਬੱਚਿਆਂ ’ਤੇ ਕੀਤਾ ਗਿਆ। ਹੋਰ ਪੰਜਾਹ ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੱਡੇ ਲੋਕਾਂ ਦੇ ਸ਼ਰਾਬ ਪੀਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਲੇਕਿਨ 16 ਫੀਸਦੀ ਦਾ ਮੰਨਣਾ ਸੀ ਕਿ ਸ਼ਰਾਬ ਪੀਣ ਤੋਂ ਬਾਲਗ ਲੋਕ ਗੁਸੈਲ ਅਤੇ ਉਤੇਜਿਤ ਹੋ ਜਾਂਦੇ ਹਨ ਜਦਕਿ 30 ਫੀਸਦੀ ਨੇ ਕਿਹਾ ਕਿ ਸ਼ਰਾਬ ਪੀਣ ਵਾਲਿਆਂ ਤੋਂ ਉਹ ਡਰਦੇ ਹਨ ਚਾਈਡਵਾਈਜ਼ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀ ਪੀੜ੍ਹੀ ਵਿਚ ਸ਼ਰਾਬ ਦੀ ਆਦਤ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣੇ ਪੈਣਗੇ।
 

Weather

55°
13°
°F | °C
Showers
Humidity: 88%
Wind: W at 13 mph
Sat

55 | 63
12 | 17
Sun

55 | 68
12 | 20
Mon

67 | 78
19 | 25
Tue

63 | 85
17 | 29
Banner
Banner
Banner
Banner
order discount viagra | viagra sale | female use of viagra | buy cheap viagra online uk | free viagra | viagra dosage | information about viagra | viagra pills | free viagra samples | bad side effects of viagra | does viagra work for women | buy generic viagra | viagra purchase | order viagra no prescription | cheap viagra |